Best Top 25+ Punjabi Bujartan And Punjabi Paheliyan With Answers 2022, (ਪੰਜਾਬੀ ਬੁਝਾਰਤਾਂ)

Friends punjabi bujartan and punjabi paheliyan, if you are looking for latest collection of punjabi Paheliyan with Answer, riddles, punjabi riddles with answers, Paheliyan with Answer, riddles in punjabi with answers, bujarta in punjabi, Saral paheliyan in punjabi with answer, Tough English Paheliyan with Answer, paheliyan english , math riddles, punjabi riddles, fruit riddles, math paheli with answer, paheli with answer in english, math paheli, punjabi paheli, whatsapp paheli, whatsapp, bujarat in punjabi with answer, riddles.

ਪੰਜਾਬੀ ਬੁਝਾਰਤਾਂ, (top 25 Punjabi Bujartan and punjabi paheliyan)

Best Punjabi riddles with Answer…….

Finger in the stomach Stone on the head Quickly tell the answer? (Puzzles and puzzles)

Don’t Miss : Best Double Meaning Question

punjabi bujartan
punjabi bujartan

1. ਬੁਝਾਰਤ – ਖੰਭ ਨਹੀਂ ਪਰ ਉੱਡਦਾ ਹੈ ਨਾ ਹੱਡੀਆਂ ਨਾ ਮਾਸ ਬੰਦੇ ਚੁੱਕ ਕੇ ਉੱਡ ਜਾਂਦਾ ਹੈ ਹੋਵੇ ਨਾ ਕਦੇ ਉਦਾਸ?

Answer – ਹਵਾਈ ਜਹਾਜ਼ !


2. ਬੁਝਾਰਤ – ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ Answer?
Answer – ਕੈਲਕੁਲੇਟਰ !


3. ਬੁਝਾਰਤ – ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾਹ ਨਹੀਂ ਸਕਦੇ?
Answer – ਰਾਸ਼ੀਫਲ !

Also Read This 👉   sharechat app - How to Make Money on ShareChat in 10 Easy Ways!

4. ਬੁਝਾਰਤ -ਹੇਠਾਂ ਕਾਠ ਉੱਪਰ ਕਾਠ ਵਿੱਚ ਬੈਠਾ ਜਗਨ ਨਾਥ?

Answer – ਜੀਭ !


5. ਬੁਝਾਰਤ – ਸਭ ਤੋਂ ਪਹਿਲਾਂ ਮੇਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂਹ ਕੇ ਬਾਪੂ ਜੰਮਿਆ ਪਿਛੋਂ ਸਾਡੀ ਮਾਈ?
Answer – ਦੁੱਧ, ਦਹੀਂ, ਮੱਖਣ ਤੇ ਲੱਸੀ !


6. ਬੁਝਾਰਤ – ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ?
Answer – ਮੂੰਹ ਵਿਚਲੇ ਦੰਦ ਤੇ ਜੀਭ !


7. ਬੁਝਾਰਤ – ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?
Answer – ਅਟੇਰਨ


8. ਬੁਝਾਰਤ – 80 dhiyan 20 jawai 5 deor ek bharjayi
Answer – 80 ਸ਼ਟਾਂਕ ,20 ਪਾਈਏ ,5 ਸੇਰ ,ਇਕ ਪੰਸੇਰੀਨਾ


9. ਗੁਠਲੀ, ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ।
Answer – ਕੇਲਾ


10. ਥਾਲ ਭਰਿਆ ਮੋਤੀਆਂ ਦਾ ਸਭ ਦੇ ਸਿਰ ‘ਤੇ ਉਲਟਾ ਧਰਿਆ ਹਨੇਰੀ ਚੱਲੇ ਪਾਣੀ ਚੱਲੇ ਮੋਤੀ ਫਿਰ ਨਾ ਡਿੱਗਣ ਥੱਲੇ।
Answer – ਤਾਰੇ


11. ਕੜੀ ਚਿੱਟੀ ਪੂਛ ਹਿਲਾਵੇ। ਦਮੜੀ ਦਮੜੀ ਨੂੰ ਮਿਲ ਜਾਵੇ –
Answer– ਮੂਲੀ


12. ਬੋਲੇ ਨਾ ਬੁਲਾਵੇ ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।-
Answer – ਪਤੰਗ


13. ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ। –
Answer – ਅੱਗ

Also Read This 👉   Fun Blast Gaming Zones and Fun Activities in Ahmedabad 2022, Timings, Ticket Price, Entry Fee

14. ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ।
Answer – ਪਪੀਤਾ ਤੇ ਬੀਜ


15. ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ।
Answer – ਮੋਮਬੱਤੀ

Free Live Chat for Any Issue

16. ਇਕ ਚੀਜ਼ ਮੈਂ ਐਸੀ ਦੇਖੀ, ਮਿਲਦੀ ਨਹੀਂ ਉਧਾਰੀ। ਜਿਸ ਦੇ ਪੱਲੇ ਇਹ ਚੀਜ਼ ਹੈ ਉਹ ਕਰਦਾ ਸਰਦਾਰੀ –
Answer -ਵਿੱਦਿਆ


17. ਰੂਪ ਹੈ ਉਨ੍ਹਾਂਦਾ ਪਿਆਰਾ-ਪਿਆਰਾ ਵਾਸੀ ਹਨ ਉਹ ਦੂਰ ਦੇ ਚਿੱਟੇ-ਚਿੱਟੇ ਲਿਸ਼ਕ ਰਹੇ ਕਰਨ ਹਨੇਰਾ ਦੂਰ ਪਏ –
Answer – ਤਾਰੇ


18. ਸ਼ੀਸ਼ੇਆਂ ਦਾ ਟੋਭਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਣ –
Answer – ਅੱਖਾਂ


19. ਨਿੱਕੀ ਜਿਹੀ ਕੁੜੀ ਉਹਦੇ ਢਿੱਡ ‘ਚ ਲਕੀਰ –

Answer – ਕਣਕ ਦਾ ਦਾਣਾ


20. ਅੱਗਿਉਂ ਨੀਵਾਂ ਪਿੱਛੇਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ –
Answer – ਛੱਜ


21. ਨਿੱਕੇ – ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ. ਨੂੰ ਇਹ ਕੀ ਜਨੌਰ-: ਜਾਂਦੇ ਨੇ?
Answer – ਰੇਲ ਗੱਡੀ ਦੇ ਡੱਬੇ


22. ਬੁਝਾਰਤ – ਨਾ ਉਹਦੇ ਹੱਥ ਨਾ ਹੀ ਪੈਰ ਫਿਰ ਵੀ ਕਰਦਾ ਥਾਂ-ਥਾਂ ਸੈਰ?

Answer – ਪੈਸਾ !


23. ਸਿੱਧੀ ਕਰਦਾ ਇੱਕ-ਇੱਕ ਤਾਰ । ਸਿੱਧਿਆਂ ਦਾ ਉਹ ਸਿੱਧਾ ਯਾਰ –
Answer – ਕੰਘਾਕੁੱ

Also Read This 👉   Top 10 Most Popular programming languages

here you can read to 25+ best punjabi bujartan question, quiz, riddles, funny questions and answer

Rate this post